Showing results for "dalveer singh"
Showing 1 - 12 of 17 Results
Adult content is visible.
- Narrated by
- Dalveer Singh
Unabridged
4 hours 17 min
2026
EN
ਐਨੀਮਲ ਫਾਰਮ ਇੱਕ ਛੋਟੀ ਪਰ ਬਹੁਤ ਗਹਿਰੀ ਕਹਾਣੀ ਹੈ ਜੋ ਪਸ਼ੂਆਂ ਦੀ ਦੁਨੀਆ ਰਾਹੀਂ ਸਮਾਜ, ਸੱਤਾ ਅਤੇ ਸੱਚ ਦੀ ਗੱਲ ਕਰਦੀ ਹੈ। ਸ਼ੁਰੂ ਵਿੱਚ ਬਰਾਬਰੀ ਦਾ ਸੁਪਨਾ ਦਿਖਾਇਆ ਜਾਂਦਾ ਹੈ, ਪਰ ਹੌਲੀ ਹੌਲੀ ਇਹ ਕਹਾਣੀ ਦੱਸਦੀ ਹੈ ਕਿ ਜਦੋਂ ਸੱਤਾ ਗਲਤ ਹੱਥਾਂ ਵਿੱਚ ਚਲੀ ਜਾਵੇ ਤਾਂ ਕੀ ਹੁੰਦਾ ਹੈ।ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਪ੍ਰਚਾਰ, ਝੂਠ ਅਤੇ ਡਰ ਨਾਲ ਲੋਕਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ। ਸਧਾਰਣ ਭਾਸ਼ਾ ਵਿੱਚ ਲਿਖੀ ਇਹ ਕਹਾਣੀ ਅੱਜ ਦੇ ਸਮੇਂ ਨਾਲ ਵੀ ਬਹੁਤ ਜੁੜੀ ਹੋਈ ਲੱਗਦੀ ਹੈ।ਜੇ ਤੁਸੀਂ ਸੋਚਣ ਲਈ ਮਜਬੂਰ ਕਰਨ ਵਾਲੀਆਂ ਕਹਾਣੀਆਂ ਪਸੰਦ ਕਰਦੇ ਹੋ, ਤਾਂ ਇਹ ਆਡੀਓ ਬੁੱਕ ਤੁਹਾਡੇ ਲਈ ...
PHP466.34
or Free with Kobo Plus- Narrated by
- Dalveer Singh
Unabridged
4 hours 50 min
2025
EN
ਲੇਖਕ ਇਸ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਇਤਿਹਾਸਿਕ ਨਾਵਲ ਵਿੱਚ ਅਨੇਕਾਂ ਸਵਾਦ ਹੁੰਦੇ ਹਨ । ਇੱਕ ਪਾਸੇ ਨਾਵਲ ਵਾਲਾ ਕਹਾਣੀ ਰਸ ,ਦੂਜੇ ਪਾਸੇ ਇਤਿਹਾਸ ਵਾਲੀਆਂ ਸੱਚੀਆਂ ਘਟਨਾਵਾਂ ਦਾ ਸਵਾਦ , ਤੀਜਾ ਇਤਿਹਾਸਿਕ ਪਾਤਰਾਂ ਦੇ ਨਾਲ ਜਾਣ ਪਛਾਣ ਤੇ ਚੌਥਾ ਇੱਕੋ ਸਮੇਂ ਇੱਕ ਦੇਸ਼ ਤੇ ਇੱਕ ਕੌਮ ਦੀ ਅਵਸਥਾ ਸਮਝਣ ਵਿੱਚ ਸਹਾਇਤਾ ਮਿਲ ਜਾਂਦੀ ਹੈ। ਅਠਾਰਵੀਂ ਸਦੀ ਦੇ ਪੰਜਾਬ ਦੀ ਤਸਵੀਰ ਇਤਿਹਾਸ ਪੜ੍ ਕੇ ਦਿਲ ਦਿਮਾਗ ਤੇ ਇਤਨਾ ਅਸਰ ਨਹੀਂ ਕਰਦੀ ਜਿੰਨਾਂ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਜੀਵਨ ਬਾਰੇ ਇਤਿਹਾਸਿਕ ਨਾਵਲ ਪੜ੍ਹਿਆ ਡੂੰਘਾ ਪ੍ਰਭਾਵ ਪੈਂਦਾ ਹੈ ॥ ਇਸ ਨਾਵਲ ਦੇ ਵਿੱਚ ਪੰਜਾਬ ਦੀ ਇਸ ਅੱਧੋ ਗਤੀ ਵਿੱਚ ਵੀ ਚੜ੍ਹਦੀ ਕਲਾ ਰਹਿਣ ...
PHP408.05
or Free with Kobo Plus- Narrated by
- Simranjeet Kaur, Dalveer Singh
Unabridged
9 hours 43 min
2025
EN
ਮੈਕਸਿਮ ਗੋਰਕੀ ਰੂਸ / ਸੋਵੀਅਤ ਸੰਘ ਦੇ ਪ੍ਰਸਿੱਧ ਲੇਖਕ ਅਤੇ ਰਾਜਨੀਤਕ ਕਾਰਕੁਨ ਸਨ ।1892 ਵਿੱਚ ਉਸਨੇ ਤਖ਼ੱਲਸ ਗੋਰਕੀ (ਯਾਨੀ "ਤਲਖ਼") ਵਰਤਣਾ ਸ਼ੁਰੂ ਕਰ ਦਿੱਤਾ, ਜਦੋਂ ਉਹ ਤਿਫ਼ਲਿਸ ਵਿੱਚ Кавказ (ਕਾਕੇਸਸ) ਅਖ਼ਬਾਰ ਲਈ ਕੰਮ ਕਰ ਰਿਹਾ ਸੀ। ਇਸ ਨਾਮ ਵਿੱਚੋਂ ਰੂਸੀ ਜੀਵਨ ਬਾਰੇ ਉਸ ਅੰਦਰ ਖੌਲਦੀ ਕੁੜੱਤਣ ਅਤੇ ਕੌੜਾ ਸੱਚ ਕਹਿਣ ਦੀ ਮਨਸ਼ਾ ਝਲਕਦੀ ਹੈ। ਗੋਰਕੀ ਦੀ ਪਹਿਲੀ ਕਿਤਾਬ (ਲੇਖ ਤੇ ਕਹਾਣੀਆਂ) (1898) ਨੂੰ ਸਨਸਨੀਖੇਜ਼ ਕਾਮਯਾਬੀ ਹਾਸਲ ਹੋਈ ਅਤੇ ਇੱਕ ਲੇਖਕ ਵਜੋਂ ਉਸਦਾ ਜੀਵਨ ਸ਼ੁਰੂ ਹੋ ਗਿਆ। ਉਸਨੇ ਲਗਾਤਾਰ ਲਿਖਣਾ ਸ਼ੁਰੂ ਕਰ ਦਿੱਤਾ...
PHP291.46
or Free with Kobo Plus- Narrated by
- Balraj Pannu,Dalveer Singh
Unabridged
4 hours 58 min
2025
EN
ਇਹ ਕਿਤਾਬ ਵਿਚਲੀਆਂ ਬਹੁਤੀਆਂ ਕਹਾਣੀਆਂ ਦਾ ਪਿਛੋਕੜ ਪੰਜਾਬ ਤੋਂ ਬਾਹਰ ਦੂਰ ਦਰਾਜ ਦੀਆਂ ਧਰਤੀਆਂ ਆਦਿ ਵਾਸੀ ਬਸਤੀਆਂ ਘੱਟ ਗਿਣਤੀਆਂ ਦੇ ਸੱਭਿਆਚਾਰ ਤੇ ਅਧਾਰਿਤ ਹਨ। ਇਹ ਕਹਾਣੀਆਂ ਇੱਕ ਅਸਨੋ ਅਣਪਛਾਤੇ ਭਾਰਤ ਦੇ ਦਰਸ਼ਨ ਕਰਵਾਉਂਦੀਆਂ ਨੇ ਭਾਰਤ ਦੀ ਬਹੁ ਰੰਗੀ ਸੰਸਕ੍ਰਿਤ ਦੇ ਨਵੇਂ ਪਸਾਰ ਆਪਣੀ ਅਨੂਠੀ ਖੇਤਰੀ ਆਭਾ ਤੇ ਨਸਲੀ ਪਿਛੋਕੜਾਂ ਸਮੇਤ ਇਹਨਾਂ ਕਹਾਣੀਆਂ ਵਿੱਚ ਪੇਸ਼ ਹਨ ਭਾਰਤ ਸੰਸਕ੍ਰਿਤ ਦੀ ਬਹੁਤ ਅੱਤਵਾਦੀ ਹੋਂਦ ਉੱਤੇ ਬਲ ਦੇਣ ਵਾਲੀਆਂ ਇਹਨਾਂ ਕਹਾਣੀਆਂ ਨੂੰ ਪੜ੍ਹਦਿਆਂ ਇਹ ਅਹਿਸਾਸ ਤਿੱਖੇ ਰੂਪ ਵਿੱਚ ਜਾਗਦਾ ਹੈ ਕਿ ਭਾਰਤੀ ਉਪ ਮਹਾਦੀਪ ਦੇ ਲੋਕ ਆਪਣੇ ਨਸਲੀ ਧਾਰਮਿਕ ਭਛਾਈ ਤੇ ਜਾਤੀਗਤ ਪਿਛੋਕੜਾਂ ਕਾਰਨ ਹੀ ਵੱਖਰੇ ...
PHP291.46
or Free with Kobo Plus- Narrated by
- Dalveer Singh
Unabridged
14 hours 17 min
2025
EN
ਪੰਜਾਬੀ ਸਾਹਿਤ ਦੀ ਇੱਕ ਅਹਿਮ ਘਟਨਾ ਹੈ । ਮਰਦਾਨਾ ਪੰਜਾਬ ਦੀ ਵਿਰਾਸਤ ਅਤੇ ਕਲਚਰ ਦਾ ਬਹੁਤ ਅਹਿਮ ਕਿਰਦਾਰ ਹੈ । ਬਾਬੇ ਨਾਲ ਸਭ ਤੋਂ ਲੰਬਾ ਸਮਾਂ ਬਿਤਾਉਣ ਅਤੇ ਉਹਨਾਂ ਨੂੰ ਸਭ ਤੋਂ ਨੇੜਿਓਂ ਦੇਖਣ ਦਾ ਮਾਣ ਮਰਦਾਨੇ ਨੂੰ ਹਾਸਲ ਹੈ ਤੇ ਮਰਦਾਨੇ ਵਰਗੀ ਸ਼ਖਸ਼ੀਅਤ ਤੇ ਜੀਵਨ ਨੂੰ ਇਹਨਾਂ ਨੇੜੇ ਤੋਂ ਦੇਖਣ ਦਾ ਪੰਜਾਬੀ ਸਾਹਿਤ ਵਿੱਚ ਇਹ ਪਹਿਲਾ ਯਤਨ. ਹੈ । ਇਸ ਜਰੀਏ ਗੁਰੂ ਬਾਬੇ ਦੇ ਜੀਵਨ ਦੀਆਂ ਝਲਕਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ । ਜਸਬੀਰ ਮੰਡ ਦੀ ਇਹ ਰਚਨਾ ਇਸ ਲਿਹਾਜ ਨਾਲ ਆਧੁਨਿਕ ਪੰਜਾਬੀ ਸਾਹਿਤ ਦੀ ਇੱਕ ਵੱਡੀ ਪ੍ਰਾਪਤੀ ਹੈ ਇਹ ਅਹਿਮ ਕਿਰਤ ਦੀ ਗਿਣਤੀ ਘਾਲਣਾ ਲਈ ਪੰਜਾਬੀ ਸਾਹਿਤ ਉਸ.ਦਾ ਰਿਣੀ ਹੈ । ਮਰਦਾਨਾ ਕਿਉਂਕਿ...
PHP408.05
or Free with Kobo Plus- Narrated by
- Dalveer Singh
Unabridged
4 hours 30 min
2025
EN
ਨਿੰਦਰ ਘੁਗਿਆਣਵੀ ਦੀ ਇਸ ਪੁਸਤਕ ਦੇ ਪੰਜਾਬੀ ਵਿੱਚ 12 ਅਡੀਸ਼ਨ ਪ੍ਰਕਾਸ਼ਿਤ ਹੋਏ ਤੇ ਹਿੰਦੂ ਹਿੰਦੀ ਤੇਲਗੂ ਕੰਨੜ ਮਲਿਆਲਮ ਉਰਦੂ ਮੈਥਲੀ ਸਿੰਧੀ ਭੋਜਪੁਰੀ ਆਦਿ ਭਾਸ਼ਾਵਾਂ ਦੇ ਵਿੱਚ ਇਸ ਦਾ ਅਨੁਵਾਦ ਹੋ ਚੁੱਕਾ ਹੈ ਤੇ ਇਸ ਪੁਸਤਕ ਉੱਪਰ 2005 ਵਿੱਚ ਇੱਕ ਲਘੂ ਫਿਲਮ ਵੀ ਬਣਾਈ ਗਈ ਸੀ। ਇਹ ਨਿੰਦਰ ਘੁਗਿਆਣਵੀ ਦੀ ਸਵੈ ਜੀਵਨੀ ਪੁਸਤਕ ਹੈ ਤੇ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਪੁਸਤਕ ਉੱਤੇ ਅਧਾਰਿਤ ਫਿਲਮ ਦੀ ਡਿਗਰੀ ਵੀ ਕੀਤੀ ਹੈ। ਇਹ ਪੁਸਤਕ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਬੀਏ ਵਿੱਚ ਵੀ ਪੜ੍ਹਾਈ ਜਾ ਰਹੀ ਹੈ ਤੇ ਇਸ ਦਾ ਅੰਗਰੇਜ਼ੀ ਦੇ ਵਿੱਚ ਵੀ ਅਨੁਵਾਦ ਹੋ ਰਿਹਾ।#DistributerAwaazghar
PHP408.05
or Free with Kobo Plus- Narrated by
- Dalveer Singh
Unabridged
9 hours 8 min
2025
EN
ਜਮਰੌਦ ਕਹਾਣੀ ਸੰਗ੍ਰਹਿ ਦੇ ਵਿੱਚ ਠੱਠੀ ਖਾਰਾ ਪਿੰਡ ਨੂੰ ਜਾਣ ਬੁਝ ਕੇ ਬੇਨਾਮ ਰੱਖਿਆ ਗਿਆ। ਇਹ ਇਸ ਕਰਕੇ ਕਿਉਂਕਿ ਇਹ ਇੱਕ ਪਿੰਡ ਹੀ ਨਹੀਂ ਪੂਰਾ ਪੰਜਾਬ ਹੈ। ਪੰਜਾਬ ਦਾ ਕਈ ਸਦੀਆਂ ਦਾ ਗਤੀਸ਼ੀਲ ਅਤੇ ਇਤਿਹਾਸ ਹੈ। ਰਾਜਨੀਤਿਕ, ਸਮਾਜਿਕ ,ਸੱਭਿਆਚਾਰਿਕ ਜਾਂ ਆਰਥਿਕ ਹੀ ਨਹੀਂ ਸਾਹਿਤਿਕ ਇਤਿਹਾਸ ਵੀ ਹੈ। ਪੰਜਾਬ ਦੀਆਂ ਰਗਾਂ ਦੇ ਵਿੱਚ ਵਹਿੰਦਾ ਹੋਇਆ ਲਹੂ ਹੈ। ਕਹਾਣੀ ਵਿੱਚ ਇਸ ਇਤਿਹਾਸਿਕ ਨਿਰੰਤਰਤਾ ਦੇ ਸੰਕੇਤ ਸਾਫ ਲੱਭਦੇ ਨੇ । ਕਹਾਣੀ ਧਰਤੀ ਹੇਠਲਾ ਬੌਲ਼ਦ ਵਾਲੀ ਪਰੰਪਰਾ ਦੀ ਵਾਰਸ ਕਹਾਣੀ ਹੈ। ਜਿਸ ਦੇ ਨਾਇਕ ਅਸਲੋਂ ਸਧਾਰਨ ਮਨੁੱਖ ਹੋਣ ਦੇ ਬਾਵਜੂਦ ਸਿਰ ਤੇ ਪਈ ਝੱਲਣ ਵੇਲੇ ਅਸਧਾਰਨ ਜਿਗਰੇ ਵਾਲੇ ਹੋ ਨਿਬੜਦੇ ਨੇ ਇਹੋ ਬ...
PHP349.75
or Free with Kobo Plus- Narrated by
- Dalveer Singh
Unabridged
9 hours 53 min
2025
EN
ਇਸ ਕਿਤਾਬ ਦੇ ਵਿੱਚ ਪੰਜਾਬੀ ਸਮਾਜ ਦੀ ਬਣਤਰ ਦੇ ਵਿੱਚ ਦਲਿਤ ਸਮਾਜ ਦੀ ਸਮਾਜਿਕ ਆਰਥਿਕ ਤੇ ਸੱਭਿਆਚਾਰ ਦੀ ਬਦਲ ਰਹੀ ਬਣਤਰ ਦੀ ਕਨਸੋਅ ਕਿਤਾਬ ਵਿੱਚਲੀਆਂ ਕਹਾਣੀਆਂ ਅੰਦਰ ਮਿਲ ਜਾਂਦੀ ਹੈ । ਅੰਬੇਡਕਰ ਰਾਹੀਂ ਦਲਿਤਾਂ ਨੂੰ ਉਸ ਵੇਲੇ ਅਨੇਕਾਂ ਕਿਸਮ ਦੀ ਸਮਾਜਿਕ ਬਰਾਬਰੀ ਦੇ ਅਧਿਕਾਰ ਮਿਲਦੇ ਨੇ ਇਹਨਾਂ ਅਧਿਕਾਰਾਂ ਦੀ ਛਾਂ ਅਧੀਨ ਪੰਜਾਬ ਦਾ ਦਲਿਤ ਸਮਾਜ ਜਿਸ ਤਰਾਂ ਦੇ ਨਾਲ ਉਸਰ ਰਿਹਾ ਸੀ ਉਹਨਾਂ ਨੂੰ ਵੀ ਇਹਨਾਂ ਕਹਾਣੀਆਂ ਦੇ ਰਾਹੀਂ ਸਮਝਿਆ ਜਾ ਸਕਦਾ ਹੈ । ਪੰਜਾਬ ਦੇ ਮੁੱਢਲੇ ਦੌਰ ਦੇ ਦਲਿਤ ਸਮਾਜ ਦੀ ਕਹਾਣੀ ਵਿੱਚ ਛੂਤ ਛਾਤ ,ਭਿੱਟ ਤੇ ਰੁਦਨ ਦਾ ਬਿਰਤਾਂਤ ਕਹਾਣੀਆ ਦਾ ਅੰਗ ਬਣਦੇ ਨੇ। #DistributerAwaazGhar
PHP408.05
or Free with Kobo Plus- Narrated by
- Dalveer Singh
Unabridged
14 hours 9 min
2025
EN
ਇਹ ਕਿਤਾਬ ਪੰਜਵਾਂ ਸਾਹਿਬਜ਼ਾਦਾ ਭਾਈ ਜੈਤਾ ਉਰਫ ਬਾਬਾ ਜੀਵਨ ਸਿੰਘ ਦਾ ਜੀਵਨੀ ਮੁਲਕ ਨਾਵਲ ਹੈ। ਇਸ ਨਾਵਲ ਦੇ ਵਿੱਚ ਭਾਈ ਜੀਵਨ ਸਿੰਘ ਦੀ ਜ਼ਿੰਦਗੀ ਉਹਨਾਂ ਦਾ ਗੁਰੂ ਸਾਹਿਬਾਨ ਦੇ ਨਾਲ ਬਤਾਇਆ ਸਮਾਂ ਉਹਨਾਂ ਦੀ ਸੇਵਾ ਭਾਵਨਾ ਸਿਦਕ ਕੁਰਬਾਨੀ ਦਾ ਜ਼ਿਕਰ ਬੜੇ ਵਿਸਥਾਰ ਨਾਲ ਕੀਤਾ ਗਿਆ ਹੈ । #Awaazghar
PHP466.34
or Free with Kobo Plus- Narrated by
- Dalveer Singh
Unabridged
3 hours 46 min
2025
EN
ਮੜ੍ਹੀ ਦਾ ਦੀਵਾ ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਪੰਜਾਬੀ ਟੈਲੀ ਨਾਟਕ ਵਜੋਂ ਵੀ ਇਸ ਦੀ ਪੇਸ਼ਕਾਰੀ ਟੈਲੀਕਾਸਟ ਹੋਈ ਹੈ । ਇਸ ਨਾਵਲ ਵਿੱਚ ਦੋ ਜੀਆਂ ਦੀ ਕਹਾਣੀ ਹੈ । ਤੇ ਅੰਤ ਤੀਕ ਪਹੁੰਚਦੇ-ਪਹੁੰਚਦੇ ਕਿਵੇਂ ਦੋਵੇਂ ਜੀਅ ਰੇਤੇ ਦੀ ਇੱਕ ਮੁੱਠੀ ਵਾਂਗ ਕਿਰ ਜਾਂਦੇ ਹਨ ।ਇਹ ਕਹਾਣੀ ਇੱਕ ਪਰਿਵਾਰ ਦੇ ਦੋ ਜੀਆਂ ਦੀ ਹੈ ~ ਅਮਰ ਸਿੰਘ (ਪਤੀ) ਅਤੇ ਸੋਨੀ (ਪਤਨੀ) । ਕਹਾਣੀ ਦੇ ਸ਼ੁਰੂ ਤੋਂ ਹੀ ਅਹਿਸਾਸ ਹੁੰਦਾ ਹੈ ਕਿ ਪਤੀ-ਪਤਨੀ ਵਿੱਚ ਕੁਝ ਤਾਂ ਖਾਲੀ-ਖਾਲੀ ਹੈ । ਕੋਈ ਸ਼ੱਕ ਨਹੀਂ ਕਿ ਅਮਰ ਸਿੰਘ ਆਪਣੇ ਵੱਲੋਂ ਸਭ ਕੁਝ ਠੀਕ ਰੱਖਦਾ ਹੈ ਫਿਰ ਵੀ ਸੋਨੀ ਦੇ ਦਿਲ ਵਿੱਚ ਕੁਝ ਉਮੰਗਾ ਦੱਬੀਆਂ ਹੀ ਰਹਿ ਜਾਂਦੀਆਂ ਹਨ...
PHP291.46
or Free with Kobo PlusUnabridged
3 hours 51 min
2025
EN
ਅੰਬਰ ਹਸੈਨੀ ਦਾ ਨਾਵਲ ਪੀਰੋ ਪੰਜਾਬੀ ਜ਼ੁਬਾਨ ਦੀ ਪਹਿਲੀ ਸ਼ਹਿਰਾਂ ਦੇ ਨਾਂ ਤੇ ਲਿਖਿਆ ਗਿਆ । ਜਿਸ ਦਾ ਜੀਵਨ ਬੜਾ ਹੀ ਔਕੜਾਂ ਭਰਿਆ ਲੰਘਿਆ ਸੀ। ਨਾਵਲ ਦੀ ਹੀਰੋਇਨ ਦਾ ਨਾਮ ਹੀ ਪੀਰੋ ਹੀ ਹੈ ।ਜਿਸ ਦਾ ਜੀਵਨ ਸੁਹੇਲ ਨਾਲ ਮੋਹ ਤੋਂ ਸ਼ੁਰੂ ਹੁੰਦਾ ਤੇ ਅਗਾਹ ਉਹ ਸੁਆਣੀਆਂ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਚੁੱਕਣ ਵਾਲਿਆਂ ਦਾ ਰੂਪ ਧਾਰ ਲੈਂਦੀ ਹੈ। ਉਸਨੂੰ ਮਰਦਾਂ ਦੇ ਦੱਸੇ ਹੋਏ ਤੇ ਦਿੱਤੇ ਹੋਏ ਝੂਠੇ ਤੇ ਸਿਰਫ ਦਿਖਾਵੇ ਦਾ ਮਾਣ ਸਨਮਾਨ ਉੱਕਾ ਪਸੰਦ ਨਹੀ।
PHP291.46
or Free with Kobo Plus- Narrated by
- Dalveer Singh
Unabridged
5 hours 10 min
2025
EN
ਮੰਟੋ ਤਾਂ ਅਜੇ ਜਿਉਂਦਾ ਇਹ ਕਿਤਾਬ ਸਮਰਪਿਤ ਕੀਤੀ ਹ ਉਹਨਾਂ ਨੇ ਹਿੰਦੁਸਤਾਨ ਤੇ ਪਾਕਿਸਤਾਨ ਨੂੰ । ਕਿਤਾਬ ਨੂੰ ਪਾਠਕਾਂ ਨੇ ਬਹੁਤ ਸਰਾਇਆ ਹੁਣ ਤੱਕ ਇਸ ਦੇ ਕਈ ਅਡੀਸ਼ਨ ਛਪ ਚੁੱਕੇ ਨੇ ਉਹ ਬਦਨਾਮੀ ਦੀ ਹੱਦ ਤੱਕ ਸੱਚ ਦੀ ਭਾਲ ਵਿੱਚ ਲੱਗਿਆ ਰਿਹਾ। ਨਾ ਉਹ ਆਪ ਲੁਕਿਆ ਨਾ ਕਿਸੇ ਹੋਰ ਨੂੰ ਲੁਕਣ ਦਿੱਤਾ। ਕਿਉਂਕਿ ਜ਼ਿੰਦਗੀ ਲੁਕਣ ਮੀਚੀ ਦੀ ਖੇਡ ਨਹੀਂ ਇਹ ਤਾਂ ਮੰਜਧਾਰ ਹੈ ਜਿਸ ਵਿੱਚ ਮਜ਼ਬੂਤ ਦੋ ਮਜ਼ਬੂਤ ਕਿਸ਼ਤੀ ਲੈ ਡੁੱਬਦੀ ਹੈ ਤੇ ਇੱਕ ਮਾਮੂਲੀ ਜਿਹਾ ਤਿਣਕਾ ਕੰਢੇ ਲਾ ਦਿੰਦਾ । ਇਸ ਕਿਤਾਬ ਵਿੱਚ ਛੇ ਰੇਖਾ ਚਿੱਤਰ ਦੋ ਨਾਟਕ ਮੰਟੋ ਦੀ ਲਿਖੀ ਹੋਈ ਦੋ ਕ੍ਰਿਸ਼ਨ ਚੰਦਰ ਦੇਵੰਟੋ ਬਾਬਤ ਲਿਖੀ ਹੋਈ ਤੇ ਇੱਕ ਅਹਿਮਦੀਨ ਕਾਸਟਰੀ ਦਾ...
PHP408.05
or Free with Kobo Plus










