Showing results for "ravi kumar"
Showing 1 - 12 of 130 Results
Adult content is visible.
2025
EN
Easy API Design Using Express.js and Node.js (TypeScript)Key Features● Step-by-step instructions using TypeScript for efficient backend development on Node.js, enhancing code quality and maintainability.● Practical insights using Redis to implement efficient API caching methods, optimizing performance and scalability.● Provides practical examples of API testing using Mocha and Chai, ensuring robustness and reliabili...
2025
EN
A thrilling tale that spans 5,000 years—from the first dawn of Kaliyuga to a longawaited awakening in the present day.A forgotten clue.A timeless curse.A secret waiting to rise.The Kaliyuga Secret blends mythology with mystery in a gripping story that moves between ancient legends and modernday discoveries. When a curious student sets out to solve a murder, he uncovers a trail hidden in scriptures, symbols, and secrets passed down through centuries.But...
- Narrated by
- Ravi Kumar
Unabridged
2 hours 18 min
2025
EN
ਭਾਈ ਸੁਥਰੇ ਸ਼ਾਹ ਜੀ,ਸੁਥਰਾ ਸ਼ਾਹ ਇੱਕ ਹਾਸ ਰਸੀ ਕਵੀ ਹੋਇਆ ਹੈ। ਇਹ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਹੋਇਆ। ਸੁਥਰਾ ਸ਼ਾਹ ਨੂੰ ਸੁਥਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਦੇ ਫਿਰਕੇ ਦੇ ਸੁਥਰੇ ਸ਼ਾਹੀ ਫ਼ਕੀਰ ਮਸ਼ਹੂਰ ਹਨ। ਇਨ੍ਹਾਂ ਦੀ ਸੰਪਰਦਾਇ ਹੁਣ ਤੱਕ ਚੱਲੀ ਆ ਰਹੀ ਹੈ। #Awaazghar
- Narrated by
- Ravi Kumar
Unabridged
17 hours 7 min
2025
EN
"ਅਸਲੀ ਇਨਸਾਨ ਦੀ ਕਹਾਣੀ" ਦੂਜੀ ਵੱਡੀ ਜੰਗ ਦੇ ਦਿਨੀਂ 1941 ਦੀਆਂ ਸਰਦੀਆਂ ਵਿੱਚ ਫੱਟੜ ਅਤੇ ਅਪੰਗ ਹੋ ਗਏ ਲੜਾਕੂ ਹਵਾਈ ਜਹਾਜ ਦੇ ਇੱਕ ਸੋਵੀਅਤ ਪਾਇਲਟ ਅਲੈਕਸੀ ਮਾਰਸੀਯੇਵ ਦੀ ਅਸਲੀ ਜੀਵਨ ਗਾਥਾ ਉੱਤੇ ਅਧਾਰਿਤ ਬੋਰਿਸ ਪੋਲੇਵੋਈ ਦਾ ਲਿਖਿਆ 1946 ਦਾ ਇੱਕ ਨਾਵਲ ਹੈ।ਅਲੈਕਸੀ ਮਾਰਸੀਯੇਵ ਦਾ ਜਹਾਜ ਨੂੰ ਦੁਸ਼ਮਣ ਨੇ ਡੇਗ ਦਿੱਤਾ ਸੀ। ਅਲੈਕਸੀ ਦੇ ਬੁਰੀ ਤਰ੍ਹਾਂ ਪੀੜੇ ਗਏ ਸਨ। ਉਹ ਤੁਰ ਨਹੀਂ ਸੀ ਸਕਦਾ, ਭੁੱਖਾ-ਭਾਣਾ, ਕਹਿਰ ਦੀ ਠੰਡ ਨਾਲ ਸੁੰਨ ਹੋਇਆ, ਭਿਅੰਕਰ ਕਸ਼ਟ ਝੱਲਦਾ ਉਹ ਅਠਾਰਾਂ ਦਿਨਾਂ ਮਗਰੋਂ ਆਪਣੇ ਲੋਕਾਂ ਕੋਲ ਪਹੁੰਚਿਆ। ਹਸਪਤਾਲ ਵਿੱਚ ਉਸਦੇ ਦੇ ਦੋਵੇਂ ਪੈਰ ਕੱਟ ਦਿੱਤੇ ਗਏ। ਏਨੀਆਂ ਮੁਸੀਬਤਾਂ ਵਿੱਚ ...
- Narrated by
- Ravi Kumar
Unabridged
4 hours 26 min
2025
EN
ਇਹ ਨਾਵਲ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਰਾਜਭਾਗ ਨੂੰ ਬਿਆਨ ਕਰਦਾ ਹੈ ਤੇ ਉਸ ਸਮੇਂ ਇੱਕ ਸਿੱਖ ਰਾਜ ਦੇ ਸੂਹੀਏ ਦੀ ਜ਼ਿੰਦਗੀ ਉੱਤੇ ਚਾਨਣਾ ਪਾਉਂਦਾ ਹੈ ।ਕਿਵੇਂ ਉਹ ਪਠਾਣੀ ਇਲਾਕੇ ਦੇ ਵਿੱਚ ਪੰਜਾਬ ਰਾਜ ਦੇ ਲਈ ਸੂਹੀਆ ਦੇ ਤੌਰ ਤੇ ਕੰਮ ਕਰਦਾ ਰਿਹਾ ਤੇ ਆਪਣੇ ਰਾਜ ਦੇ ਹੱਕ ਵਿੱਚ ਭੁਗਤਦਾ ਰਿਹਾ। ਉਹ ਆਪਣੇ ਪੰਜਾਬ ਰਾਜ ਦੇ ਪ੍ਰਤੀ ਕਿਸ ਤਰ੍ਹਾਂ ਇਮਾਨਦਾਰੀ ਵਿਖਾਉਂਦਾ ਹੈ ਤੇ ਕਿਸ ਚਤੁਰਤਾ ਦੇ ਨਾਲ ਉਹ ਦੁਸ਼ਮਣ ਦੀਆਂ ਗੱਲਾਂ ਕੱਢ ਕੇ ਲਿਆਂਦਾ ਹੈ ,ਇਸ ਨਾਵਲ ਦੇ ਵਿੱਚ ਜ਼ਿਕਰ ਕੀਤਾ ਗਿਆ।#Awaazghar
- Narrated by
- Ravi Kumar
Unabridged
10 hours 30 min
2025
EN
ਇਹ ਸੱਚ ਹੈ ਅਸੀਂ ਕਾਵਾਂ ਕੁੱਤਿਆਂ ਦੀਆਂ ਨਹੀਂ ਸ਼ੇਰਾਂ ਬਗਿਆੜਾਂ ਦੀਆਂ ਕਹਾਣੀਆਂ ਸੁਣ ਕੇ ਵੱਡੇ ਹੋਏ ਆਂ ਤੇ ਸਾਨੂੰ ਜਾਣ ਬਚਾ ਗਏ ਬੁਜਦਿਲਾਂ ਦੀਆਂ ਨਹੀਂ ਸ਼ਹੀਦ ਹੋ ਗਏ ਯੋਧਿਆਂ ਦੀਆਂ ਸਾਖੀਆਂ ਤਾਕਤ ਦਿੰਦੀਆਂ ਨੇ ਤੇ ਅਸੀਂ ਉਹ ਸ਼ੇਰ ਵੀ ਨਹੀਂ ਜੋ ਢਿੱਡ ਦੀ ਭੁੱਖ ਤੋਂ ਸ਼ਿਕਾਰ ਕਰਦੇ ਆਂ ਅਸੀਂ ਤਾਂ ਗੁਰੂ ਕੇ ਉਹ ਸ਼ੇਰ ਹਾਂ ਜੋ ਭੁੱਖੇ ਬਗਿਆੜਾਂ ਨੂੰ ਭਜਾਉਣ ਦੇ ਲਈ ਸ਼ਿਕਾਰ ਤੇ ਨਿਕਲੇ ਸਾਂ ਵਿਦੇਸ਼ੀ ਤੇ ਦੇਸੀ ਧਾੜਵੀਆਂ ਦੇ ਨਾਲ ਅਸੀਂ ਇਸ ਕਰਕੇ ਨਹੀਂ ਲੜੇ ਕਿ ਅਸੀਂ ਇਸ ਧਰਤੀ ਤੇ ਕਬਜ਼ਾ ਕਰਨਾ ਸੀ। ਸਾਡੀ ਬਿਰਤੀ ਕੋਈ ਮਹਿਲ ਮਾੜੀਆਂ ਤੇ ਕਿਲੇ ਉਸਾਰ ਕੇ ਰਾਜ ਕਰਨ ਦੀ ਨਹੀਂ ਸੀ ਸਗੋਂ ਅਸੀਂ ਤਾਂ ਇਸ ਲਈ ਲੜੇ ਕਿ ਇਹ ਧਰ...
- Narrated by
- Ravi Kumar
Unabridged
9 hours 28 min
2025
EN
ਇਹ ਰਚਨਾ ਭਾਈ ਰਤਨ ਸਿੰਘ ਭੰਗੂ ਦੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਦੇ ਆਧਾਰ ’ਤੇ 18 ਵੀਂ ਸਦੀ ਦੇ ਸਿੱਖ ਇਤਿਹਾਸ ਦੀ ਗਾਲਪਨਿਕ ਪੇਸ਼ਕਾਰੀ ਹੈ । ਇਸ ਵਿਚੋਂ ਸਿੱਖੀ ਸਿਦਕ, ਦ੍ਰਿੜ੍ਹਤਾ, ਕੁਰਬਾਨੀ ਤੋਂ ਇਲਾਵਾ ਉੱਚੇ-ਸੁੱਚੇ ਖ਼ਾਲਸਈ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ । ਖ਼ਾਲਸਈ ਜਜ਼ਬੇ ਨਾਲ ਸ਼ਰਸ਼ਾਰ ਇਹ ਰਚਨਾ ਲਹੂ-ਵੀਟਵੇਂ ਸਿੱਖ ਇਤਿਹਾਸ ਦਾ ਪ੍ਰੇਰਨਾ-ਭਰਪੂਰ ਪੁਨਰ-ਕਥਨ ਹੈ ।
- Narrated by
- Ravi Kumar
Unabridged
2025
EN
ਓਪਰੇਸ਼ਨ ਬਲੈਕ ਥੰਡਰ ਪੰਜਾਬ ਦੇ ਖਾੜਕੂਵਾਦ ਬਾਰੇ ਅੰਦਰਲੀਆ ਘਟਨਾਵਾਂ ਪੇਸ਼ ਕਰਦੀ ਹੈ । ਇਹ ਅਨੁਭਵ ਪੱਖੋਂ ਤੇ ਇਕ ਅਨੋਖੀ ਰਚਨਾ ਹੈ । ਇਸ ਰਚਨਾ ਵਿਚ ਲੇਖਕ ਘਟਨਾਵਾਂ ਦਾ ਵਰਣਨ ਕਰਦਾ ਹੈ ਤੇ ਪਰਦੇ ਪਿੱਛੇ ਚੱਲ ਰਹੀਆਂ ਵਿਚਾਰਾਂ, ਤਕਰਾਰਾਂ ਤੇ ਬਹਿਸਾਂ ਦਾ ਜ਼ਿਕਰ ਕਰਦਾ ਹੈ, ਜਿਨ੍ਹਾਂ ਵਿਚ ਉਹ ਖੁਦ ਵੀ ਧਿਰ ਵਜੋਂ ਸ਼ਾਮਲ ਸੀ । ਉਸ ਸਮੇਂ ਸਰਕਾਰਾਂ ਦੀ ਦੋਗਲੀ ਨੀਤੀ ,ਅਫਸਰਾਂ ਦੇ ਵਿੱਚ ਦੋਗਲਾਪਨ ਤੇ ਖਾੜਕੂਵਾਦ ਦੀ ਲਹਿਰ ਦਾ ਆਪਸ ਦੇ ਵਿੱਚ ਪਾਟੋ ਧਾੜ ਹੋਣਾ ,ਉਹ ਬਿਰਤਾਂਤ ਉਸ ਸਮੇ ਕਿੰਝ ਦਾ ਹੋਵੇਗਾ ਉਹ ਲੇਖਕ ਨੇ ਬਹੁਤ ਸੁਚੇਤ ਢੰਗ ਨਾਲ ਜਿਕਰ ਕੀਤਾ ਹੈ ।#awaazgharofficial
- Narrated by
- Ravi Kumar
Unabridged
7 hours 50 min
2025
EN
ਦੁਨੀਆਂ ਦੇ ਨਕਸ਼ੇ ਨੂੰ ਜਦੋਂ ਦੇਖਦੇ ਆਂ ਤੇ ਉਸ ਦੇ ਉੱਤੇ ਕਾਲੇ ਮਾਹਾਂ ਦੀਪ ਅਫਰੀਕਾ ਦਾ ਇੱਕ ਬਹੁਤ ਵੱਡਾ ਧੱਬਾ ਨਜ਼ਰ ਆਉਂਦਾ ਇਸੇ ਧੱਬੇ ਦੇ ਅੰਦਰ ਅਣਗਿਣਤ ਨਿੱਕੇ ਨਿੱਕੇ ਬਿੰਦੂਆਂ ਦਾ ਪੂਰਾ ਇੱਕ ਜਾਲ ਵੀ ਛਿਆ ਹੋਇਆ ਕੀਨੀਆ ਇਥੋਂਪੀਆ ਸਮਾਲੀਆ ਇਨਾ ਹੀ ਬਿੰਦੂਆਂ ਚ ਕੈਦ ਨੇ ਇਸ ਨਾਵਲ ਦੇ ਵਿੱਚ ਮਹਾਰਾਜਾ ਜਿਹੀਆਂ ਕਰੋੜਾਂ ਔਰਤਾਂ ਜਿਨਾਂ ਦੀ ਜ਼ਿੰਦਗੀ ਦਾ ਹਰ ਪਲ ਨਾ ਜਾਣੇ ਕਿੰਨੀਆਂ ਸਦੀਆਂ ਦੇ ਦੁੱਖ ਦਰਦ ਦੀ ਕਾਲੀ ਸਿਆਹੀ ਦੇ ਨਾਲ ਲਿਖਿਆ ਜਾ ਰਿਹਾ ਸਿਰਫ ਇਸ ਲਈ ਕਿ ਉਹ ਔਰਤਾਂ ਨੇ ਇਹਨਾਂ ਦੇ ਹੀ ਦੁੱਖ ਦਰਦ ਤੇ ਘੁਟਣ ਦੀ ਦਾਸਤਾਨ ਇਸ ਨਾਵਲ ਦੇ ਵਿੱਚ ਪ੍ਰਗਟਾਈ ਗਈ ਹੈ Distributer Awaaz Ghar
Body Dysmorphic Disorder (BDD)
Understanding and Overcoming
2023
EN
Dive into an in-depth exploration of Body Dysmorphic Disorder (BDD) with 'Body Dysmorphic Disorder (BDD): Understanding and Overcoming.' This comprehensive guide delves into the historical context, symptoms, treatments, and societal impacts of BDD. Learn to support loved ones and discover the path to recovery and a fulfilling life beyond BDD.
2023
EN
This comprehensive guide sheds light on the complexities of the Histrionic Personality Disorder, from diagnosis to treatment, relationship dynamics, and emotional management. Empower yourself or loved ones to overcome challenges, cultivate resilience, and move forward with a healthier, more balanced life.
- Narrated by
- Ravi Kumar
Unabridged
4 hours 42 min
2025
EN
ਲੇਖਕ ਨੇ ਇਸ ਕਿਤਾਬ ਵਿੱਚ ਸਭ ਤੋਂ ਵੱਧ ਇਹ ਗੱਲ ਉਭਾਰੀ ਹੈ ਕਿ ਜਦੋਂ ਬੰਦਾ ਮੁਸੀਬਤ ਵਿਚ ਹੋਵੇ ਉਸਨੂੰ ਕੁਝ ਵੀ ਹੋਰ ਕਰਨ ਤੋਂ ਪਹਿਲਾਂ ਜਾਗ੍ਰਿਤ ਹੋਣ ਦੀ ਲੋੜ ਹੈ। ਲੇਖਕ ਨੇ ਲੋਕ-ਧਾਰਾ ਵਿਚ ਪ੍ਰਚਲਿਤ ਕਥਾ-ਕਹਾਣੀਆਂ ਰਾਹੀਂ ਅਤੇ ਫ਼ਕੀਰ ਤੇ ਕੇਸਰ ਦੇ ਵਾਰਤਾਲਾਪਾਂ ਦੁਆਰਾ ਚਾਲੀ ਦਿਨਾਂ ਦੀ ਯਾਤਰਾ ਦੌਰਾਨ ਆਪਣੇ ਪਾਠਕ ਨੂੰ ਜ਼ਿੰਦਗੀ ਨਾਲ ਜੋੜਿਆ ਹੈ ਅਤੇ ਸਾਰਥਕ ਰੂਪ ਵਿਚ ਜਾਗਰਿਤ ਹੋਣ ਦਾ ਸੰਦੇਸ਼ ਬੁਣਿਆ ਹੈ। ਪ੍ਰਕਾਸ਼ਕ ਨੇ ਇਸ ਪੁਸਤਕ ਨੂੰ ਨਾਵਲ ਦੀ ਸ਼੍ਰੇਣੀ ਵਿਚ ਰੱਖਿਆ ਹੈ, ਜਦੋਂ ਕਿ ਲੇਖਕ ਨੇ ਇਸਨੂੰ ਯਾਤਰਾ ਦਾ ਨਾਂ ਦਿੱਤਾ ਹੈ। ਮੇਰੀ ਰਾਏ ਵਿਚ ਇਹ ਨਾ ਨਾਵਲ ਹੈ ਤੇ ਨਾ ਹੀ ਯਾਤਰਾ-ਪੁਸਤਕ ਕਿਉਂਕਿ ਇਸ ਵਿਚ ਕਥਾਨ...











