Showing results for "jasbir mand"
Showing 1 - 3 of 3 Results
Adult content is visible.
- Narrated by
- Ranjeet Singh
Unabridged
10 hours 12 min
2025
EN
ਇਹ ਨਾਵਲ ਪੰਜਾਬ ਦੀ ਕਿਸਾਨੀ ਦੇ ਸਭ ਤੋਂ ਗਹਿਰੇ ਤਲ ਉੱਤੇ ਸੰਵਾਦ ਛੇੜਦਾ ਹੈ।ਮੰਡ ਕੁਦਰਤ ਤੇ ਕਿਸਾਨੀ ਦੇ ਰਿਸ਼ਤੇ ਨੂੰ ਜਿਸ ਗਹਿਰਾਈ ਨਾਲ਼ ਚਿਤਰਦਾ ਹੈ, ਉਹਨੂੰ ਸਿਰਫ਼ ਪੜ੍ਹ ਕੇ ਹੀ ਮਾਣਿਆ ਜਾ ਸਕਦਾ ਹੈ। ਤੇ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਕੁਦਰਤ ਨਾਲ਼ ਸੰਬੰਧ ਜਦੋਂ ਲੋਕ ਰੰਗ ਵਿੱਚ ਭਿੱਜਕੇ ਜੀਵਨ ਦੀਆਂ ਗਹਿਰਾਈਆਂ 'ਚ ਉਤਰਦਾ ਹੈ; ਉਹਨੂੰ ਚਿਤਰਦਾ ਮੰਡ ਹੋਰ ਵੀ ਗਹਿਰਾ ਹੋ ਜਾਂਦਾ ਹੈ।ਇਹ ਬੀਤੇ ਨੂੰ ਯਾਦ ਕਰਦਾ, ਆਧੁਨਿਕਤਾ ਨੂੰ ਚਿਤਰਦਾ, ਆਉਣ ਵਾਲ਼ੀਆਂ ਪੀੜ੍ਹੀਆਂ ਦੀ ਕੁਦਰਤ ਨਾਲ਼ ਪੈ ਰਹੀ ਵਿੱਥ ਨੂੰ ਸਿਰਜਦਾ, ਸਮੁੱਚੀ ਕਿਸਾਨੀ ਦੀ ਰੂਹ ਨੂੰ ਪਕੜਦਾ ਨਾਵਲ ਹੈ।Distributer Awaaz Ghar
$10.86 CAD
or Free with Kobo Plus- Narrated by
- Dalveer Singh
Unabridged
24 hours 54 min
2025
EN
ਇਹ ਨਾਵਲ ਪੰਜਾਬ ਸੰਕਟ ਦੀ ਸਭ ਤੋਂ ਗਹਿਰੇ ਤੇ ਸੂਖਮ ਪਲਾਂ ਨੂੰ ਚਿਤਰਦਾ ਹੀ ਨਹੀਂ ਸਗੋਂ ਸੰਵਾਦ ਦੇ ਰੁਕ ਜਾਣ ਦੀ ਸਭ ਤੋਂ ਔਖੀ ਘੜੀ ਦੇ ਵਿੱਚ ਮੁੜ ਬੋਲਣ ਦੀ ਹੋਸ਼ ਵੀ ਪੈਦਾ । ਜਦੋਂ ਅਸੀਂ 84 ਦੇ ਸਭ ਤੋਂ ਦੁਵਿਧਾ ਵਾਲੇ ਪਲਾਂ ਵਿੱਚ ਹੁੰਦੇ ਹਾ ,ਉਦੋਂ ਸਾਨੂੰ ਕੁਝ ਵੀ ਨਹੀਂ ਸੁਝਦਾ , ਉਦੋਂ ਇਹ ਨਾਵਲ ਉਹਨਾਂ ਛੀਣਾਂ ਨੂੰ ਪਛਾਣਦਾ ਜਿੱਥੋਂ ਸੰਵਾਦ ਸ਼ੁਰੂ ਹੁੰਦਾ । ਕੁਝ ਵੀ ਨਾ ਸੁਝਣ ਦੀ ਘੜੀ ਨੂੰ ਬੋਲਣ ਦੀ ਜੁਗਤ ਦੱਸਦਾ 84 ਲੱਖ ਯਾਦਾਂ ਜੋ ਹਿੰਸਾ ਦੇ ਨਾਲ ਖਲਾਅ ਪੈਦਾ ਹੁੰਦਾ , ਜਦੋਂ ਕਿਸੇ ਉੱਤੇ ਭਰੋਸਾ ਨਹੀਂ ਬਚਦਾ । ਉਸ ਵੇਲੇ ਦੀ ਸਿਰਜਣਾ ਕਰਦਾ ਇਹ ਮਨੁੱਖ ਦੀਆਂ ਬੁਨਿਆਦੀ ਜੜਾਂ ਚ ਬੋਲਦਾ। ਕਮਾਲ ਦੀ ਗੱਲ ਹੈ ਕਿ ਕ...
$13.57 CAD
or Free with Kobo Plus- Narrated by
- Ranjit Singh
Unabridged
36 hours 7 min
2025
EN
ਇਹ ਨਾਵਲ ਘਾਟ ਦੇ ਇੱਕ ਛੋਟੇ ਜਿਹੇ ਪਿੰਡ ਹਿਰਦਾਪੁਰ ਵਿੱਚ ਵਾਪਰ ਰਿਹਾ ਲੇਖਕ ਅਨੁਸਾਰ ਨਾਵਲ ਲਿਖਦਿਆਂ ਉਹਨਾਂ ਨੂੰ ਪੂਰੇ ਛੇ ਸਾਲ ਲੱਗੇ. ਅਸਲ ਵਿੱਚ ਇਹ ਕਿਸਾਨੀ ਦਾ ਉਹ ਦੌਰ ਸੀ ਜਦੋਂ ਪਿੰਡ ਦਾ ਸਭ ਤੋਂ ਆਖਰੀ ਪਰੰਪਰਾਗਤ ਬਾਪੂ ਕਿਸੇ ਅਤੀ ਆਧੁਨਿਕ ਪੁੱਤ ਦੇ ਨਾਲ ਟੱਕਰਿਆ ਸੀ । ਇਹ ਕਿਸਾਨੀ ਦੀ ਚੋਟੀ ਦੀ ਟੱਕਰ ਸੀ ਜਦੋਂ ਇੱਕ ਪਾਸੇ ਮਸ਼ੀਨ ਤੂੰ ਬਿਨਾਂ ਕਿਸਾਨੀ ਨਹੀਂ ਸੀ ਚੱਲ ਰਹੀ ਤੇ ਦੂਜੇ ਪਾਸੇ ਪੁਰਾਣੀ ਪੀੜੀ ਅਚਾਨਕ ਇਹਦਾ ਬਦਲਿਆ ਰੂਪ ਨਹੀਂ ਸੀ ਸਹਾਰ ਸਕਦੀ ਅਸਲ ਵਿੱਚ ਇਹ ਉਹਦੀ ਹੋਂਦ ਤੇ ਸੁਭਾਅ ਤੋਂ ਉਲਟ ਸੀ ਤੇ ਇਹਦੇ ਨਾਲ ਨਾਲ ਮਸ਼ੀਨ ਨਹੀਂ ਕਰਨ ਤੋਂ ਆਏ ਤਬਾਹਕੁਨ ਆਰਥਿਕ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸ...
$9.50 CAD
or Free with Kobo Plus

