Showing results for "dalveer singh"
Showing 1 - 12 of 17 Results
Adult content is visible.
- Narrated by
- Dalveer Singh
Unabridged
14 hours 9 min
2025
EN
ਇਹ ਕਿਤਾਬ ਪੰਜਵਾਂ ਸਾਹਿਬਜ਼ਾਦਾ ਭਾਈ ਜੈਤਾ ਉਰਫ ਬਾਬਾ ਜੀਵਨ ਸਿੰਘ ਦਾ ਜੀਵਨੀ ਮੁਲਕ ਨਾਵਲ ਹੈ। ਇਸ ਨਾਵਲ ਦੇ ਵਿੱਚ ਭਾਈ ਜੀਵਨ ਸਿੰਘ ਦੀ ਜ਼ਿੰਦਗੀ ਉਹਨਾਂ ਦਾ ਗੁਰੂ ਸਾਹਿਬਾਨ ਦੇ ਨਾਲ ਬਤਾਇਆ ਸਮਾਂ ਉਹਨਾਂ ਦੀ ਸੇਵਾ ਭਾਵਨਾ ਸਿਦਕ ਕੁਰਬਾਨੀ ਦਾ ਜ਼ਿਕਰ ਬੜੇ ਵਿਸਥਾਰ ਨਾਲ ਕੀਤਾ ਗਿਆ ਹੈ । #Awaazghar
$10.86 CAD
or Free with Kobo Plus- Narrated by
- Dalveer Singh
Unabridged
9 hours 8 min
2025
EN
ਜਮਰੌਦ ਕਹਾਣੀ ਸੰਗ੍ਰਹਿ ਦੇ ਵਿੱਚ ਠੱਠੀ ਖਾਰਾ ਪਿੰਡ ਨੂੰ ਜਾਣ ਬੁਝ ਕੇ ਬੇਨਾਮ ਰੱਖਿਆ ਗਿਆ। ਇਹ ਇਸ ਕਰਕੇ ਕਿਉਂਕਿ ਇਹ ਇੱਕ ਪਿੰਡ ਹੀ ਨਹੀਂ ਪੂਰਾ ਪੰਜਾਬ ਹੈ। ਪੰਜਾਬ ਦਾ ਕਈ ਸਦੀਆਂ ਦਾ ਗਤੀਸ਼ੀਲ ਅਤੇ ਇਤਿਹਾਸ ਹੈ। ਰਾਜਨੀਤਿਕ, ਸਮਾਜਿਕ ,ਸੱਭਿਆਚਾਰਿਕ ਜਾਂ ਆਰਥਿਕ ਹੀ ਨਹੀਂ ਸਾਹਿਤਿਕ ਇਤਿਹਾਸ ਵੀ ਹੈ। ਪੰਜਾਬ ਦੀਆਂ ਰਗਾਂ ਦੇ ਵਿੱਚ ਵਹਿੰਦਾ ਹੋਇਆ ਲਹੂ ਹੈ। ਕਹਾਣੀ ਵਿੱਚ ਇਸ ਇਤਿਹਾਸਿਕ ਨਿਰੰਤਰਤਾ ਦੇ ਸੰਕੇਤ ਸਾਫ ਲੱਭਦੇ ਨੇ । ਕਹਾਣੀ ਧਰਤੀ ਹੇਠਲਾ ਬੌਲ਼ਦ ਵਾਲੀ ਪਰੰਪਰਾ ਦੀ ਵਾਰਸ ਕਹਾਣੀ ਹੈ। ਜਿਸ ਦੇ ਨਾਇਕ ਅਸਲੋਂ ਸਧਾਰਨ ਮਨੁੱਖ ਹੋਣ ਦੇ ਬਾਵਜੂਦ ਸਿਰ ਤੇ ਪਈ ਝੱਲਣ ਵੇਲੇ ਅਸਧਾਰਨ ਜਿਗਰੇ ਵਾਲੇ ਹੋ ਨਿਬੜਦੇ ਨੇ ਇਹੋ ਬ...
$8.99 CAD
or Free with Kobo Plus- Narrated by
- Dalveer Singh
Unabridged
5 hours 10 min
2025
EN
ਮੰਟੋ ਤਾਂ ਅਜੇ ਜਿਉਂਦਾ ਇਹ ਕਿਤਾਬ ਸਮਰਪਿਤ ਕੀਤੀ ਹ ਉਹਨਾਂ ਨੇ ਹਿੰਦੁਸਤਾਨ ਤੇ ਪਾਕਿਸਤਾਨ ਨੂੰ । ਕਿਤਾਬ ਨੂੰ ਪਾਠਕਾਂ ਨੇ ਬਹੁਤ ਸਰਾਇਆ ਹੁਣ ਤੱਕ ਇਸ ਦੇ ਕਈ ਅਡੀਸ਼ਨ ਛਪ ਚੁੱਕੇ ਨੇ ਉਹ ਬਦਨਾਮੀ ਦੀ ਹੱਦ ਤੱਕ ਸੱਚ ਦੀ ਭਾਲ ਵਿੱਚ ਲੱਗਿਆ ਰਿਹਾ। ਨਾ ਉਹ ਆਪ ਲੁਕਿਆ ਨਾ ਕਿਸੇ ਹੋਰ ਨੂੰ ਲੁਕਣ ਦਿੱਤਾ। ਕਿਉਂਕਿ ਜ਼ਿੰਦਗੀ ਲੁਕਣ ਮੀਚੀ ਦੀ ਖੇਡ ਨਹੀਂ ਇਹ ਤਾਂ ਮੰਜਧਾਰ ਹੈ ਜਿਸ ਵਿੱਚ ਮਜ਼ਬੂਤ ਦੋ ਮਜ਼ਬੂਤ ਕਿਸ਼ਤੀ ਲੈ ਡੁੱਬਦੀ ਹੈ ਤੇ ਇੱਕ ਮਾਮੂਲੀ ਜਿਹਾ ਤਿਣਕਾ ਕੰਢੇ ਲਾ ਦਿੰਦਾ । ਇਸ ਕਿਤਾਬ ਵਿੱਚ ਛੇ ਰੇਖਾ ਚਿੱਤਰ ਦੋ ਨਾਟਕ ਮੰਟੋ ਦੀ ਲਿਖੀ ਹੋਈ ਦੋ ਕ੍ਰਿਸ਼ਨ ਚੰਦਰ ਦੇਵੰਟੋ ਬਾਬਤ ਲਿਖੀ ਹੋਈ ਤੇ ਇੱਕ ਅਹਿਮਦੀਨ ਕਾਸਟਰੀ ਦਾ...
$9.50 CAD
or Free with Kobo Plus- Narrated by
- Dalveer Singh
Unabridged
3 hours 36 min
2025
EN
ਲੇਖਕ ਇਸ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਇਤਿਹਾਸਿਕ ਨਾਵਲ ਵਿੱਚ ਅਨੇਕਾਂ ਸਵਾਦ ਹੁੰਦੇ ਹਨ । ਇੱਕ ਪਾਸੇ ਨਾਵਲ ਵਾਲਾ ਕਹਾਣੀ ਰਸ ,ਦੂਜੇ ਪਾਸੇ ਇਤਿਹਾਸ ਵਾਲੀਆਂ ਸੱਚੀਆਂ ਘਟਨਾਵਾਂ ਦਾ ਸਵਾਦ , ਤੀਜਾ ਇਤਿਹਾਸਿਕ ਪਾਤਰਾਂ ਦੇ ਨਾਲ ਜਾਣ ਪਛਾਣ ਤੇ ਚੌਥਾ ਇੱਕੋ ਸਮੇਂ ਇੱਕ ਦੇਸ਼ ਤੇ ਇੱਕ ਕੌਮ ਦੀ ਅਵਸਥਾ ਸਮਝਣ ਵਿੱਚ ਸਹਾਇਤਾ ਮਿਲ ਜਾਂਦੀ ਹੈ। ਅਠਾਰਵੀਂ ਸਦੀ ਦੇ ਪੰਜਾਬ ਦੀ ਤਸਵੀਰ ਇਤਿਹਾਸ ਪੜ੍ ਕੇ ਦਿਲ ਦਿਮਾਗ ਤੇ ਇਤਨਾ ਅਸਰ ਨਹੀਂ ਕਰਦੀ ਜਿੰਨਾਂ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਜੀਵਨ ਬਾਰੇ ਇਤਿਹਾਸਿਕ ਨਾਵਲ ਪੜਹਿਆ ਡੂੰਘਾ ਪ੍ਰਭਾਵ ਪੈਂਦਾ ਹੈ ॥ ਇਸ ਨਾਵਲ ਦੇ ਵਿੱਚ ਪੰਜਾਬ ਦੀ ਇਸ ਅੱਧੋ ਗਤੀ ਵਿੱਚ ਵੀ ਚੜ੍ਹਦੀ ਕਲਾ ਰਹਿਣ ਵ...
$8.14 CAD
or Free with Kobo Plus- Narrated by
- Dalveer Singh
Unabridged
24 hours 54 min
2025
EN
ਇਹ ਨਾਵਲ ਪੰਜਾਬ ਸੰਕਟ ਦੀ ਸਭ ਤੋਂ ਗਹਿਰੇ ਤੇ ਸੂਖਮ ਪਲਾਂ ਨੂੰ ਚਿਤਰਦਾ ਹੀ ਨਹੀਂ ਸਗੋਂ ਸੰਵਾਦ ਦੇ ਰੁਕ ਜਾਣ ਦੀ ਸਭ ਤੋਂ ਔਖੀ ਘੜੀ ਦੇ ਵਿੱਚ ਮੁੜ ਬੋਲਣ ਦੀ ਹੋਸ਼ ਵੀ ਪੈਦਾ । ਜਦੋਂ ਅਸੀਂ 84 ਦੇ ਸਭ ਤੋਂ ਦੁਵਿਧਾ ਵਾਲੇ ਪਲਾਂ ਵਿੱਚ ਹੁੰਦੇ ਹਾ ,ਉਦੋਂ ਸਾਨੂੰ ਕੁਝ ਵੀ ਨਹੀਂ ਸੁਝਦਾ , ਉਦੋਂ ਇਹ ਨਾਵਲ ਉਹਨਾਂ ਛੀਣਾਂ ਨੂੰ ਪਛਾਣਦਾ ਜਿੱਥੋਂ ਸੰਵਾਦ ਸ਼ੁਰੂ ਹੁੰਦਾ । ਕੁਝ ਵੀ ਨਾ ਸੁਝਣ ਦੀ ਘੜੀ ਨੂੰ ਬੋਲਣ ਦੀ ਜੁਗਤ ਦੱਸਦਾ 84 ਲੱਖ ਯਾਦਾਂ ਜੋ ਹਿੰਸਾ ਦੇ ਨਾਲ ਖਲਾਅ ਪੈਦਾ ਹੁੰਦਾ , ਜਦੋਂ ਕਿਸੇ ਉੱਤੇ ਭਰੋਸਾ ਨਹੀਂ ਬਚਦਾ । ਉਸ ਵੇਲੇ ਦੀ ਸਿਰਜਣਾ ਕਰਦਾ ਇਹ ਮਨੁੱਖ ਦੀਆਂ ਬੁਨਿਆਦੀ ਜੜਾਂ ਚ ਬੋਲਦਾ। ਕਮਾਲ ਦੀ ਗੱਲ ਹੈ ਕਿ ਕ...
$13.57 CAD
or Free with Kobo Plus- Narrated by
- Dalveer Singh
Unabridged
13 hours 17 min
2025
EN
ਤੇ ਸਿੱਖ ਵੀ ਨਿਕਲਿਆ ਗਿਆ ਕੋਈ ਆਮ ਕਿਤਾਬ ਨਹੀਂ ਹੈ ਇਹ ਸਿੱਖ ਪੰਥ ਦਾ ਇੱਕ ਅਹਿਮ ਦਸਤਾਵੇਜ਼ ਹ ਇਸੇ ਕਾਰਨ ਹੀ ਇਸ ਨੂੰ ਸਿੱਖ ਪੰਥ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਤੇ ਦੋ ਸਾਲ ਦੇ ਸਮੇਂ ਵਿੱਚ ਹੀ ਇਸਦੇ ਸੱਤ ਐਡੀਸ਼ਨ ਛਪ ਚੁੱਕੇ ਨੇ ਸਿੱਖ ਸੰਘਰਸ਼ ਨੂੰ ਮਿਲੀ ਪਛਾੜ ਦੇ ਕਾਰਨਾਂ ਨੂੰ ਲੱਭਦਿਆਂ ਹੀ ਉਸ ਨੂੰ ਇਸ ਸਪਸ਼ਟ ਹੋਇਆ ਕਿ ਜਿਹੜੇ ਬਿਪਰਵਾਦ ਤੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਵਰਜਿਆ ਸੀ ਉਹ ਬੇਪਰਵਾਦ ਅੱਜ ਸਿੱਖ ਪੰਥ ਦੀਆਂ ਰਗਾਂ ਦੇ ਵਿੱਚ ਕੈਂਸਰ ਬਣ ਕੇ ਵੜਿਆ ਹੋਇਆ ਇਹ ਕਿਤਾਬ ਇਸ ਕੈਂਸਰ ਬਾਰੇ ਜਾਣਕਾਰੀ ਦਿੰਦੀ ਹੈ
$9.50 CAD
or Free with Kobo Plus- Narrated by
- Dalveer Singh
Unabridged
14 hours 17 min
2025
EN
ਪੰਜਾਬੀ ਸਾਹਿਤ ਦੀ ਇੱਕ ਅਹਿਮ ਘਟਨਾ ਹੈ । ਮਰਦਾਨਾ ਪੰਜਾਬ ਦੀ ਵਿਰਾਸਤ ਅਤੇ ਕਲਚਰ ਦਾ ਬਹੁਤ ਅਹਿਮ ਕਿਰਦਾਰ ਹੈ । ਬਾਬੇ ਨਾਲ ਸਭ ਤੋਂ ਲੰਬਾ ਸਮਾਂ ਬਿਤਾਉਣ ਅਤੇ ਉਹਨਾਂ ਨੂੰ ਸਭ ਤੋਂ ਨੇੜਿਓਂ ਦੇਖਣ ਦਾ ਮਾਣ ਮਰਦਾਨੇ ਨੂੰ ਹਾਸਲ ਹੈ ਤੇ ਮਰਦਾਨੇ ਵਰਗੀ ਸ਼ਖਸ਼ੀਅਤ ਤੇ ਜੀਵਨ ਨੂੰ ਇਹਨਾਂ ਨੇੜੇ ਤੋਂ ਦੇਖਣ ਦਾ ਪੰਜਾਬੀ ਸਾਹਿਤ ਵਿੱਚ ਇਹ ਪਹਿਲਾ ਯਤਨ. ਹੈ । ਇਸ ਜਰੀਏ ਗੁਰੂ ਬਾਬੇ ਦੇ ਜੀਵਨ ਦੀਆਂ ਝਲਕਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ । ਜਸਬੀਰ ਮੰਡ ਦੀ ਇਹ ਰਚਨਾ ਇਸ ਲਿਹਾਜ ਨਾਲ ਆਧੁਨਿਕ ਪੰਜਾਬੀ ਸਾਹਿਤ ਦੀ ਇੱਕ ਵੱਡੀ ਪ੍ਰਾਪਤੀ ਹੈ ਇਹ ਅਹਿਮ ਕਿਰਤ ਦੀ ਗਿਣਤੀ ਘਾਲਣਾ ਲਈ ਪੰਜਾਬੀ ਸਾਹਿਤ ਉਸ.ਦਾ ਰਿਣੀ ਹੈ । ਮਰਦਾਨਾ ਕਿਉਂਕਿ...
$9.50 CAD
or Free with Kobo Plus- Narrated by
- Dalveer Singh
Unabridged
4 hours 30 min
2025
EN
ਨਿੰਦਰ ਘੁਗਿਆਣਵੀ ਦੀ ਇਸ ਪੁਸਤਕ ਦੇ ਪੰਜਾਬੀ ਵਿੱਚ 12 ਅਡੀਸ਼ਨ ਪ੍ਰਕਾਸ਼ਿਤ ਹੋਏ ਤੇ ਹਿੰਦੂ ਹਿੰਦੀ ਤੇਲਗੂ ਕੰਨੜ ਮਲਿਆਲਮ ਉਰਦੂ ਮੈਥਲੀ ਸਿੰਧੀ ਭੋਜਪੁਰੀ ਆਦਿ ਭਾਸ਼ਾਵਾਂ ਦੇ ਵਿੱਚ ਇਸ ਦਾ ਅਨੁਵਾਦ ਹੋ ਚੁੱਕਾ ਹੈ ਤੇ ਇਸ ਪੁਸਤਕ ਉੱਪਰ 2005 ਵਿੱਚ ਇੱਕ ਲਘੂ ਫਿਲਮ ਵੀ ਬਣਾਈ ਗਈ ਸੀ। ਇਹ ਨਿੰਦਰ ਘੁਗਿਆਣਵੀ ਦੀ ਸਵੈ ਜੀਵਨੀ ਪੁਸਤਕ ਹੈ ਤੇ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਪੁਸਤਕ ਉੱਤੇ ਅਧਾਰਿਤ ਫਿਲਮ ਦੀ ਡਿਗਰੀ ਵੀ ਕੀਤੀ ਹੈ। ਇਹ ਪੁਸਤਕ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਬੀਏ ਵਿੱਚ ਵੀ ਪੜ੍ਹਾਈ ਜਾ ਰਹੀ ਹੈ ਤੇ ਇਸ ਦਾ ਅੰਗਰੇਜ਼ੀ ਦੇ ਵਿੱਚ ਵੀ ਅਨੁਵਾਦ ਹੋ ਰਿਹਾ।#DistributerAwaazghar
$9.50 CAD
or Free with Kobo Plus- Narrated by
- Dalveer Singh
Unabridged
4 hours 50 min
2025
EN
ਲੇਖਕ ਇਸ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਇਤਿਹਾਸਿਕ ਨਾਵਲ ਵਿੱਚ ਅਨੇਕਾਂ ਸਵਾਦ ਹੁੰਦੇ ਹਨ । ਇੱਕ ਪਾਸੇ ਨਾਵਲ ਵਾਲਾ ਕਹਾਣੀ ਰਸ ,ਦੂਜੇ ਪਾਸੇ ਇਤਿਹਾਸ ਵਾਲੀਆਂ ਸੱਚੀਆਂ ਘਟਨਾਵਾਂ ਦਾ ਸਵਾਦ , ਤੀਜਾ ਇਤਿਹਾਸਿਕ ਪਾਤਰਾਂ ਦੇ ਨਾਲ ਜਾਣ ਪਛਾਣ ਤੇ ਚੌਥਾ ਇੱਕੋ ਸਮੇਂ ਇੱਕ ਦੇਸ਼ ਤੇ ਇੱਕ ਕੌਮ ਦੀ ਅਵਸਥਾ ਸਮਝਣ ਵਿੱਚ ਸਹਾਇਤਾ ਮਿਲ ਜਾਂਦੀ ਹੈ। ਅਠਾਰਵੀਂ ਸਦੀ ਦੇ ਪੰਜਾਬ ਦੀ ਤਸਵੀਰ ਇਤਿਹਾਸ ਪੜ੍ ਕੇ ਦਿਲ ਦਿਮਾਗ ਤੇ ਇਤਨਾ ਅਸਰ ਨਹੀਂ ਕਰਦੀ ਜਿੰਨਾਂ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਜੀਵਨ ਬਾਰੇ ਇਤਿਹਾਸਿਕ ਨਾਵਲ ਪੜ੍ਹਿਆ ਡੂੰਘਾ ਪ੍ਰਭਾਵ ਪੈਂਦਾ ਹੈ ॥ ਇਸ ਨਾਵਲ ਦੇ ਵਿੱਚ ਪੰਜਾਬ ਦੀ ਇਸ ਅੱਧੋ ਗਤੀ ਵਿੱਚ ਵੀ ਚੜ੍ਹਦੀ ਕਲਾ ਰਹਿਣ ...
$9.50 CAD
or Free with Kobo Plus- Narrated by
- Dalveer Singh
Unabridged
4 hours 17 min
2026
EN
ਐਨੀਮਲ ਫਾਰਮ ਇੱਕ ਛੋਟੀ ਪਰ ਬਹੁਤ ਗਹਿਰੀ ਕਹਾਣੀ ਹੈ ਜੋ ਪਸ਼ੂਆਂ ਦੀ ਦੁਨੀਆ ਰਾਹੀਂ ਸਮਾਜ, ਸੱਤਾ ਅਤੇ ਸੱਚ ਦੀ ਗੱਲ ਕਰਦੀ ਹੈ। ਸ਼ੁਰੂ ਵਿੱਚ ਬਰਾਬਰੀ ਦਾ ਸੁਪਨਾ ਦਿਖਾਇਆ ਜਾਂਦਾ ਹੈ, ਪਰ ਹੌਲੀ ਹੌਲੀ ਇਹ ਕਹਾਣੀ ਦੱਸਦੀ ਹੈ ਕਿ ਜਦੋਂ ਸੱਤਾ ਗਲਤ ਹੱਥਾਂ ਵਿੱਚ ਚਲੀ ਜਾਵੇ ਤਾਂ ਕੀ ਹੁੰਦਾ ਹੈ।ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਪ੍ਰਚਾਰ, ਝੂਠ ਅਤੇ ਡਰ ਨਾਲ ਲੋਕਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ। ਸਧਾਰਣ ਭਾਸ਼ਾ ਵਿੱਚ ਲਿਖੀ ਇਹ ਕਹਾਣੀ ਅੱਜ ਦੇ ਸਮੇਂ ਨਾਲ ਵੀ ਬਹੁਤ ਜੁੜੀ ਹੋਈ ਲੱਗਦੀ ਹੈ।ਜੇ ਤੁਸੀਂ ਸੋਚਣ ਲਈ ਮਜਬੂਰ ਕਰਨ ਵਾਲੀਆਂ ਕਹਾਣੀਆਂ ਪਸੰਦ ਕਰਦੇ ਹੋ, ਤਾਂ ਇਹ ਆਡੀਓ ਬੁੱਕ ਤੁਹਾਡੇ ਲਈ ...
$10.86 CAD
or Free with Kobo Plus- Narrated by
- Dalveer Singh
Unabridged
14 hours 20 min
2025
EN
ਇਹ ਪੁਸਤਕ ਸਿੱਖ ਧਰਮ ਦੇ ਆਰੰਭ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੀ ਕਹਾਣੀ ਬਿਆਨ ਕਰਨ ਦਾ ਪਹਿਲਾ ਯਤਨ ਹੈ ਇਹ ਗੁਰਮੁਖੀ ਫਾਰਸੀ ਤੇ ਅੰਗਰੇਜ਼ੀ ਵਿੱਚ ਲਿਖੇ ਭਾਰਤ ਪਾਕਿਸਤਾਨ ਇੰਗਲੈਂਡ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੇ ਪੁਸਤਕਾਲਿਆਂ ਦੇ ਵਿੱਚ ਉਪਲਬਧ ਮੂਲ ਸਰੋਤਾਂ ਦੇ ਅਧਿਅਨ ਉੱਪਰ ਅਧਾਰਿਤ ਹੈ। ਇਹ ਰਚਨਾ ਸਿੱਖ ਫਿਰਕੇ ਦੇ ਗਰੇਟ ਬਰੇਟੇਨ ਯੂਨਾਈਟਡ ਸਟੇਟਸ ਕੈਨੇਡਾ ਚੀਨ ਮਲਾਇਆ ਦੀਆਂ ਰਿਆਸਤਾਂ ਬਰਮਾਂ ਦੱਖਣੀ ਤੇ ਪੂਰਬੀ ਅਫਰੀਕਾਭਾਵ ਸੰਸਾਰ ਦੇ ਵੱਖ-ਵੱਖ ਭਾਗਾਂ ਦੇ ਵਿੱਚ ਫੈਲੇ ਹੋਣ ਤੇ ਬੇਗਾਨੇ ਚੁਗੇਰਦਿਆਂ ਤੇ ਵਾਤਾਵਰਨ ਵਿੱਚ ਵਰਤਮਾਨ ਯੁੱਗ ਵਿੱਚ ਪੇਸ਼ ਆ ਰਹੀਆਂ ਵੰਗਾਰਾਂ ਦਾ ਮੁਕਾਬਲਾ ਕਰਨ ਦੇ ਲਈ ਵੱਖ...
$9.99 CAD
or Free with Kobo Plus- Narrated by
- Simranjeet Kaur, Dalveer Singh
Unabridged
9 hours 43 min
2025
EN
ਮੈਕਸਿਮ ਗੋਰਕੀ ਰੂਸ / ਸੋਵੀਅਤ ਸੰਘ ਦੇ ਪ੍ਰਸਿੱਧ ਲੇਖਕ ਅਤੇ ਰਾਜਨੀਤਕ ਕਾਰਕੁਨ ਸਨ ।1892 ਵਿੱਚ ਉਸਨੇ ਤਖ਼ੱਲਸ ਗੋਰਕੀ (ਯਾਨੀ "ਤਲਖ਼") ਵਰਤਣਾ ਸ਼ੁਰੂ ਕਰ ਦਿੱਤਾ, ਜਦੋਂ ਉਹ ਤਿਫ਼ਲਿਸ ਵਿੱਚ Кавказ (ਕਾਕੇਸਸ) ਅਖ਼ਬਾਰ ਲਈ ਕੰਮ ਕਰ ਰਿਹਾ ਸੀ। ਇਸ ਨਾਮ ਵਿੱਚੋਂ ਰੂਸੀ ਜੀਵਨ ਬਾਰੇ ਉਸ ਅੰਦਰ ਖੌਲਦੀ ਕੁੜੱਤਣ ਅਤੇ ਕੌੜਾ ਸੱਚ ਕਹਿਣ ਦੀ ਮਨਸ਼ਾ ਝਲਕਦੀ ਹੈ। ਗੋਰਕੀ ਦੀ ਪਹਿਲੀ ਕਿਤਾਬ (ਲੇਖ ਤੇ ਕਹਾਣੀਆਂ) (1898) ਨੂੰ ਸਨਸਨੀਖੇਜ਼ ਕਾਮਯਾਬੀ ਹਾਸਲ ਹੋਈ ਅਤੇ ਇੱਕ ਲੇਖਕ ਵਜੋਂ ਉਸਦਾ ਜੀਵਨ ਸ਼ੁਰੂ ਹੋ ਗਿਆ। ਉਸਨੇ ਲਗਾਤਾਰ ਲਿਖਣਾ ਸ਼ੁਰੂ ਕਰ ਦਿੱਤਾ...
$6.79 CAD
or Free with Kobo Plus










